ਸ਼੍ਰੀ ਧਿਆਨਪੁਰ ਧਾਮ ਲਈ ਮੁਫਤ ਬੱਸ ਸੇਵਾ ਦਾ ਇੱਕ ਸਾਲ ਪੂਰਾ ਹੋਣ ‘ਤੇ ਪ੍ਰੋਗਰਾਮ ਦਾ ਆਯੋਜਨ, ਰਮਨ ਬਹਿਲ ਨੇ ਸੇਵਾਦਾਰਾਂ ਦੇ ਕੰਮ ਦੀ ਕੀਤੀ ਸ਼ਲਾਘਾ

ਗੁਰਦਾਸਪੁਰ, 30 ਅਗਸਤ (ਮੰਨਣ ਸੈਣੀ)। ਸ਼੍ਰੀ ਧਿਆਨਪੁਰ ਧਾਮ ਲਈ ਮੁਫਤ ਬੱਸ ਸੇਵਾ ਦਾ ਇੱਕ ਸਾਲ ਪੂਰਾ ਹੋਣ ‘ਤੇ ਅੱਜ ਗੁਰਦਾਸਪੁਰ ਦੇ ਸੀਤਾ ਰਾਮ ਪੈਟਰੋਲ ਪੰਪ ਵਿਖੇ ਮੁਫਤ ਬੱਸ ਸੇਵਾਦਾਰਾਂ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ‘ਚ ਗੁਰਦਾਸਪੁਰ ਤੋਂ ‘ਆਪ’ ਦੇ ਹਲਕਾ ਇੰਚਾਰਜ ਰਮਨ ਬਹਿਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ | ਇਸ ਮੌਕੇ ‘ਆਪ’ … Continue reading ਸ਼੍ਰੀ ਧਿਆਨਪੁਰ ਧਾਮ ਲਈ ਮੁਫਤ ਬੱਸ ਸੇਵਾ ਦਾ ਇੱਕ ਸਾਲ ਪੂਰਾ ਹੋਣ ‘ਤੇ ਪ੍ਰੋਗਰਾਮ ਦਾ ਆਯੋਜਨ, ਰਮਨ ਬਹਿਲ ਨੇ ਸੇਵਾਦਾਰਾਂ ਦੇ ਕੰਮ ਦੀ ਕੀਤੀ ਸ਼ਲਾਘਾ